“ਸਿੱਖ ਨਸਲਕੁਸ਼ੀ” ਦੇ 35ਵੇਂ

“ਸਿੱਖ ਨਸਲਕੁਸ਼ੀ” ਦੇ 35ਵੇਂ ਵਰ੍ਹੇ ਤੇ ਨਵੰਬਰ 1, 2019, ਦਿਨ ਸ਼ੁਕਰਵਾਰ ਨੂੰ ਜਨੇਵਾ, ਸਵਿੱਟਰਜਲੈਂਡ ਵਿਖੇ ਰੱਖੀ “ਜਨੇਵਾ ਮਾਰਚ ਤੇ ਕਨਵੈਨਸ਼ਨ” ‘ਚ ਸ਼ਾਮਿਲ ਹੋਈਏ। ਬੱਸਾਂ ਦੀ ਜਾਣਕਾਰੀ ਲਈ ਯੂਰਪ ਦੇ ਸਿੰਘ ਆਪਣੇ ਨੇੜੇ ਦੇ ਗੁਰਦੁਆਰਾ ਸਾਹਿਬ ਨਾਲ ਸੰਪਰਕ ਕਰਨ ਜੀ। Seek Justice, with Sikhs For Justice. #khalistan2020 #Punjab https://t.co/ZncOukBgoD