*ਨਵੰਬਰ 2018 ਭਾਰਤ ਵੱਲੋਂ ਕੀਤੀ

*ਨਵੰਬਰ 2018 ਭਾਰਤ ਵੱਲੋਂ ਕੀਤੀ ਸਿੱਖ ਨਸਲਕੁਸ਼ੀ ਦਾ 34ਵਾਂ ਸਾਲ* ਸਿੱਖਸ ਫੋਰ ਜਸਟਿਸ ਵੱਲੋਂ ਅਮਰੀਕਾ, ਕਨੇਡਾ, ਆਸਟਰੇਲੀਆ, ਯੂ.ਕੇ. ਦੀਆ ਸਰਕਾਰਾਂ ਅਤੇ ਯੁਨਾਟਿਡ ਨੇਸ਼ਨਸ ਨੂੰ “ਨਵੰਬਰ 1, ਸਿੱਖ ਨਸਲਕੁਸ਼ੀ ਦਿਹਾੜਾ” ਪ੍ਰਮਾਣਿਤ ਕਰਵਾਉਣ ਲਈ ਇਕ *ਕੋਮਾਤਰੀ ਈਮੇਲ ਮੁਹਿੰਮ* ਦੀ ਸ਼ੁਰੁਆਤ ਕੀਤੀ ਗਈ... https://t.co/FBfMAcSbOE